The Ten Stages of Genocide translated into Punjabi
Translation of Ten Stages of Genocide into Punjabi Source article in English by Dr. Gregory H. Stanton translated by Jaspreet Singh The Golden Temple, or Harmandir Sahib, Amritsar photo© Tigerbarb/Shutterstock.com ਨਸਲਕੁਸ਼ੀ ਦਾ ਪ੍ਰਕਿਰਿਆਵਾਦ (Process of Genocide) ਨਸਲਕੁਸ਼ੀ ਇੱਕ ਪ੍ਰਕਿਰਿਆ ਹੈ ਜੋ ਦੱਸ ਪੜਾਅ ਵਿੱਚ ਵਿਕਸਿਤ ਹੁੰਦੀ ਹੈ। ਇਹ ਪੜਾਅ ਪੂਰੀ ਤਰ੍ਹਾਂ ਅੱਗੇ-ਪਿੱਛੇ ਹੋ ਸਕਦੇ ਹਨ ਪਰ ਲਾਜ਼ਮੀ ਨਹੀਂ। ਹਰ ਪੜਾਅ 'ਤੇ ਰੋਕਥਾਮੀ ਕਦਮ ਲੈ ਕੇ ਇਸਨੂੰ ਰੋਕਿਆ ਜਾ ਸਕਦਾ ਹੈ। ਇਹ ਪ੍ਰਕਿਰਿਆ ਸਿੱਧੀ ਰੇਖਾ ਵਿੱਚ ਨਹੀਂ ਚਲਦੀ; ਪੜਾਅ ਇੱਕ-ਦੂਸਰੇ...